This is historical material “frozen in time”. The website is no longer updated and links to external websites and some internal pages may not work.

Harnam Singh Nagi

Created by H.S. on November 26, 2012

ਅੰਨਾ ਆਦਮੀ ਹਨੇਰੇ ਵੀ ਨਹੀਂ ਦੇਖ ਸਕਦਾ ਪਰ ,
ਜੋ ਆਦਮੀ ਹਨੇਰੇ ਨੂੰ ਦੇਖ ਸਕਦਾ ਹੈ ਉਹ ਕਦੇ ਅੰਨਾ ਨਹੀਂ ਹੁੰਦਾ,
ਜੋ ਮਨੁੱਖ ਆਪਣੇ ਅਗਿਆਨ ਨੂੰ ਦੇਖ ਸਕਦਾ ਹੈ ਉਹ ਕਦੇ ਅਗਿਆਨੀ ਨਹੀਂ ਹੁੰਦਾ।
ਗਿਆਨ ਦਾ ਮਿਲਣਾ ਹੀ ਭਗਵਾਨ ਦਾ ਮਿਲਣਾ ਹੈ ,
ਭਗਵਾਨ ਦੇ ਮਿਲਣ ਤੇ ਹੀ ਗਿਆਨ ਮਿਲਦਾ ਹੈ,

Innovation: Arts & Technology
Economy & Jobs
Return to top